ਕਾਂ ਦੀ ਚੁੰਜ ਵਿੱਚ ਅੰਗੂਰ

- (ਕਿਸੇ ਨੂੰ ਅਜੇਹੀ ਚੀਜ਼ ਮਿਲ ਜਾਵੇ, ਜਿਸਦੇ ਉਹ ਯੋਗ ਨਾ ਹੋਵੇ)

ਸਰਦਾਰ ਜੀ, ਇੰਨੀ ਵਡਮੁੱਲੀ ਚੀਜ਼ ਉਸਨੂੰ ਪਚਣੀ ਔਖੀ ਸੀ । ਸੋ, ਫਿੱਟ ਗਿਆ। ਤੁਸਾਂ ਵੀ 'ਕਾਂ ਦੀ ਚੁੰਜ ਵਿਚ ਅੰਗੂਰ' ਦੱਬ ਵਾੜਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ