ਕਾਣਾ ਕਣਾਵੇ ਤੇ ਲੰਙਾ ਲੰਙਾਵੇ

- (ਆਖੇ ਤਾਂ ਕੋਈ ਸਾਂਝੀ ਜਿਹੀ ਗੱਲ, ਪਰ ਸੁਣਨ ਵਾਲੇ ਆਪੋ ਆਪਣੇ ਵੱਲ ਖਿੱਚਣ)

ਮੈਂ ਤੁਸਾਡੇ ਵਿੱਚੋਂ ਤਾਂ ਕਿਸੇ ਨੂੰ ਕੁਝ ਨਹੀਂ ਆਖਿਆ ! ਤੁਸੀਂ ਤਾਂ ਐਵੇਂ ਹੀ ਮੂੰਹ ਭਾਰਾ ਕਰ ਬੈਠੀਆਂ ਹੋ, ਤੁਸਾਡੀ ਤਾਂ ਓਹੋ ਗੱਲ ਹੈ ਅਖੇ 'ਕਾਣਾ ਕਣਾਵਾਂ ਤੇ ਲੰਙਾ ਲੰਙਾਵੇ।' ਐਵੇਂ ਮੇਰੀ ਗੱਲ ਆਪਣੀ ਵੱਲ ਖਿੱਚੀ ਜਾਂਦੀਆਂ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ