ਕਾਣੇ ਦੀ ਇੱਕ ਰਗ ਵਧੀਕ

- (ਕਾਣੇ ਬੰਦੇ ਦੀ ਸ਼ਰਾਰਤ ਵੇਖਣ ਤੇ ਇਹ ਅਖਾਣ ਵਰਤਦੇ ਹਨ)

ਨਕਟੇ ਨੂੰ ਇਹ ਗੱਲ ਥੋੜੀ ਜੇਹੀ ਚੁਭ ਗਈ ਤੇ ਫੁਰਤੀ ਨਾਲ ਕਹਿਣ ਲਗਾ- ਇਹਨੀ ਗੱਲੀਂ ਹੀ ਤਾਂ ਕਹਿੰਦੇ ਹਨ ਕਿ ਕਾਣੇ ਦੀ ਇਕ ਰਗ ਵਧੀਕ ਹੁੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ