ਕਾਠ ਦੀ ਬਿੱਲੀ, ਮਿਆਉਂ ਕੌਣ ਕਰੇ

- (ਕਿਸੇ ਮਾੜੇ ਆਦਮੀ ਪਾਸੋਂ ਦਲੇਰੀ ਦੇ ਕੰਮ ਦੀ ਆਸ ਨਹੀਂ ਰੱਖਣੀ ਚਾਹੀਦੀ)

ਪੰਚਾ ! ਤੂੰ ਤਾਂ ਬੜਾ ਭੋਲਾ ਏਂ । ਅਖੇ 'ਕਾਠ ਦੀ ਬਿੱਲੀ, ਮਿਆਉਂ ਕੌਣ ਕਰੇ'। ਗ਼ਰੀਬ ਚੰਦ ਪਾਸੋਂ ਦਲੇਰੀ ਦੀ ਆਸ ਰੱਖਣੀ ਮੂਰਖਤਾ ਹੈ, ਉਹ ਵਿਚਾਰਾ ਤਾਂ ਹਿੱਲ ਵੀ ਨਹੀਂ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ