ਕਾਠ ਦੀ ਹਾਂਡੀ ਇਕ ਵਾਰ ਹੀ ਚੜ੍ਹਦੀ ਹੈ

- (ਕਿਸੇ ਭਰੋਸੇ ਵਾਲੀ ਥਾਂ ਤੋਂ ਧੋਖਾ ਖਾ ਅੱਗੇ ਨੂੰ ਉਸ ਦਾ ਇਤਬਾਰ ਨਾ ਕਰਨਾ)

ਸਾਰੇ ਜਣੇ- ਹੱਛਾ ਸ਼ਾਹ ਜੀ ! ਇਹ ਹਸਾਨ ਸਾਡੇ ਤੇ ਸਹੀ । ਪਰ ਗੱਲ ਉਹ ਕਰਨੀ ਚਾਹੀਦੀ ਏ, ਜੋ ਗਾਹਕ ਮੁੜ ਵੀ ਆਵੇ। ਨਹੀਂ ਤਾਂ ਤੁਸੀਂ ਜਾਣਦੇ ਹੋ, 'ਕਾਠ ਦੀ ਹਾਂਡੀ ਇਕੋ ਵਾਰ ਚੜ੍ਹਦੀ ਏ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ