ਕਾਠੀ ਤੇ ਜੇ ਕਾਠੀ ਮਰੀਜੇ, ਅੰਤ ਭਜੇਗੀ

- (ਗੰਦਗੀ ਨਾਲ ਗੰਦਗੀ ਨਹੀਂ ਧੋਤੀ ਜਾਂਦੀ)

ਕਦੀ ਇਹ ਹੁੰਦਾ ਡਿੱਠਾ ਜੇ ਕਿ ਮਾੜੀ ਗੱਲ ਨੂੰ ਹੋਰ ਮਾੜਾ ਕੰਮ ਕਰਕੇ ਦਬਾਇਆ ਜਾਵੇ ? 'ਕਾਠੀ ਤੇ ਜੇ ਕਾਠੀ ਮਰੀਜੇ, ਅੰਤ ਭਜੇਗੀ। ਖ਼ਰਾਬੀ ਵਧੇਗੀ ਹੀ, ਘਟੇਗੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ