ਕਾਵਾਂ ਦੇ ਆਖੇ ਢੋਰ ਨਹੀਂ ਮਰਦੇ

- (ਜਦ ਕੋਈ ਭੈੜਾ ਕਿਸੇ ਨੂੰ ਬਦ-ਅਸੀਸ ਦੇਵੇ, ਤਦ ਉਸ ਤੇ ਬੇਪ੍ਰਵਾਹੀ ਦੱਸਣ ਲਈ ਆਖਦੇ ਹਨ)

ਘੁਰਕ ਕਿਹਾ ਉਸ 'ਪਰੇ ਬੈਠ ਤੁਧ ਕਿਹਾ ਨਾ ਇਸ ਮਰ ਜਾਣਾ । 'ਕਾਂ ਦੇ ਕਿਹਾਂ ਢੋਰ ਨਹੀਂ ਮਰਦਾ', ਹੁੰਦਾ ਰੱਬ ਦਾ ਭਾਣਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ