ਕਾਵਾਂ ਦੇ ਘਰ ਵਾਲਿਆਂ ਡੇਰਾ ਮਘੋਵਾਲ

- (ਮਘੋਵਾਲ ਇਕ ਪਿੰਡ ਦਾ ਨਾਂ ਹੈ । ਥਾਂ ਥਾਂ ਫਿਰਦੇ ਭੋਂਦੂ ਸਬੰਧੀ ਇਹ ਅਖਾਣ ਵਰਤਦੇ ਹਨ)

ਉਹ ਵੀ ਅਨੋਖੇ ਬੰਦੇ ਹਨ। ਅੱਜ ਕਿਤੇ ਕੱਲ੍ਹ ਕਿਤੇ, ਇਕ ਥਾਂ ਟਿਕਾਣਾ ਰਖਦੇ ਹੀ ਨਹੀਂ । ਉਨ੍ਹਾਂ ਦਾ ਤਾਂ 'ਕਾਵਾਂ ਦੇ ਘਰ ਵਾਲਿਆਂ ਡੇਰਾ ਮਘੋਵਾਲ' ਵਾਲਾ ਲੇਖਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ