ਕਾਵਾਂ ਦੀਆਂ ਮਾਵਾਂ ਨੇ ਕੋਇਲਾਂ ਦੇ ਬੋਲ ਪਛਾਣ ਲਏ

- (ਜਦ ਧੋਖਾ ਦੇਣ ਵਾਲੇ ਦਾ ਪਾਜ ਖੁੱਲ੍ਹ ਜਾਵੇ)

ਤਿਨਾਂ ਨੇ ਹੀ ਡਰ ਤੇ ਹੈਰਾਨੀ ਨਾਲ ਇੱਕ ਦੂਜੇ ਵਲ ਤੱਕਿਆ। ਪਰ ਹੁਣ ਕੀ ਹੋ ਸਕਦਾ ਸੀ ? 'ਕਾਵਾਂ ਦੀਆਂ ਮਾਵਾਂ ਨੇ ਕੋਇਲਾਂ ਦੇ ਬੋਲ ਪਛਾਣ ਲਏ' ਪਰ ਵੇਲਾ ਖੁੰਝਾ ਕੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ