ਕਾਵਾਂ ਕੋਲ ਢੋਲ ਵਜਾਉਣੇ, ਭੂਤਾਂ ਕੋਲੋਂ ਮੁਰਾਦਾਂ

- (ਅਯੋਗ ਪੁਰਸ਼ ਨੂੰ ਕੋਈ ਅਜਿਹੇ ਬੰਦੇ ਪਾਸੋਂ ਵਧੀਆ ਚੀਜ਼ ਮਿਲਣੀ ਜਿਹੜਾ ਉੱਕਾ ਹੀ ਕੁਝ ਨਾ ਕਰ ਸਕੇ)

ਭਾਈ ਸਾਹਿਬ, ਤੁਸੀਂ ਵੀ ਕਾਵਾਂ ਕੋਲੋਂ ਢੋਲ ਵਜਾਉਂਦੇ ਤੇ ਭੂਤਾਂ ਕੋਲੋਂ ਮੁਰਾਦਾਂ ਮੰਗਦੇ ਹੋ ? ਕਦੀ ਚੰਦਰੇ ਲੋਕਾਂ ਨੇ ਵੀ ਕਿਸੇ ਦੀ ਸੁਣੀ ਮੰਨੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ