ਕਾਜ਼ੀ ਨੂੰ ਸ਼ਹਿਰ ਦਾ ਝੋਰਾ

- (ਆਪਣੇ ਕੰਮ ਵੱਲ ਤਾਂ ਘੱਟ ਧਿਆਨ ਦੇਣਾ, ਪਰ ਦੂਜਿਆਂ ਦੇ ਕੰਮ ਦਾ ਫ਼ਿਕਰ ਕਰਨਾ)

ਤੁਸੀਂ ਅਪਣੀ ਭਲੀ ਨਿਬੇੜੋ। ਦੂਜਿਆਂ ਦੇ ਨਾਲ ਤੁਹਾਨੂੰ ਕੀ ? ਅਖੇ 'ਕਾਜ਼ੀ ਨੂੰ ਸ਼ਹਿਰ ਦਾ ਝੋਰਾ' ਇਹ ਕਿਉਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ