ਕਬਰ ਚੂਨੇ ਗੱਚ ਤੇ ਮੁਰਦਾ ਬੇਈਮਾਨ

- (ਉੱਤੋਂ ਬੀਬੀਆਂ ਦਾੜੀਆਂ ਵਿੱਚੋਂ ਕਾਲੇ ਕਾਂ)

ਕੀ ਪੁੱਛਦੇ ਹੋ, ‘ਕਬਰ ਚੂਨੇ ਗਚ ਤੇ ਮੁਰਦਾ ਬੇਈਮਾਨ' ਵਾਲਾ ਹਿਸਾਬ ਹੈ । ਅੰਦਰੋਂ ਨਿਰੇ ਚੋਰ, ਪਰ ਬਾਹਰੋਂ ਵੇਖੋ, ਤਾਂ ਕਹੋ ਜਿਵੇਂ ਹੁਣੇ ਹੀ ਪੂਜਾ ਕਰਕੇ ਆਏ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ