ਕਬਰ ਕੁੱਤੇ ਦੀ, ਛਾੜ ਮੁਸਹਿਰੇ ਦਾ

- (ਕਿਸੇ ਚੰਗੀ ਚੀਜ਼ ਦੀ ਕੁਥਾ ਵਰਤੋਂ ਕਰਨੀ)

ਬਈ, ਸੂਰਾਂ ਨੂੰ ਪੋਨੇ ਨਾ ਪਾਓ, ਅਖੇ 'ਕਬਰ ਕੁੱਤੇ ਦੀ ਛਾੜ ਮੁਸਹਿਰੇ ਦਾ'। ਜੋ ਕਿਸੇ ਚੀਜ਼ ਦੇ ਯੋਗ ਹੈ, ਓਹੀ ਉਸ ਨੂੰ ਦਿਉ ।

ਸ਼ੇਅਰ ਕਰੋ

📝 ਸੋਧ ਲਈ ਭੇਜੋ