ਕੱਚੇ ਸੂਤ ਦਾ ਧਾਗਾ ਕਦੀ ਪੱਕਾ ਨਹੀਂ ਹੁੰਦਾ

- (ਜਿਸ ਕੰਮ ਦੀ ਨੀਂਹ ਮਾੜੀ ਹੋਵੇ, ਉਸਦਾ ਖ਼ਤਰਾ ਹੀ ਰਹਿੰਦਾ ਹੈ)

ਮਿਸਤ੍ਰੀ ਜੀ ! ਸਭ ਤੋਂ ਵਧੀਕ ਧਿਆਨ ਨੀਂਹ ਵਲ ਦੇਣਾ, ਭਾਵੇਂ ਮੇਰਾ ਕੁਝ ਲਗ ਜਾਏ, ਤਦੇ ਉੱਪਰਲੀ ਇਮਾਰਤ ਕੁਝ ਸਮਾਂ ਚੱਲੇਗੀ। 'ਕੱਚੇ ਸੂਤ ਦਾ ਧਾਗਾ ਕਦੀ ਪੱਕਾ ਨਹੀਂ ਹੁੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ