ਕਚ ਘਰੜ ਹਕੀਮ, ਜਾਨ ਦਾ ਖੋ

- (ਮਾੜੇ ਹਕੀਮ ਪਾਸੋਂ ਜਾਨ ਦਾ ਖ਼ਤਰਾ ਹੁੰਦਾ ਹੈ)

ਪੈਸੇ ਭਾਵੇਂ ਵੱਧ ਲਗ ਜਾਣ, ਇਲਾਜ ਸਿਆਣੇ ਡਾਕਟਰ ਦਾ ਕਰਾਣਾ, ਕਿਸੇ ਅੰਜਾਣ ਦੇ ਵਸ ਨਾ ਪੈ ਜਾਣਾ, ਨਹੀਂ ਤੇ ਕਿਤੇ 'ਕਚ ਘਰੜ ਹਕੀਮ, ਜਾਨ ਦਾ ਖੋ' ਵਾਲਾ ਲੇਖਾ ਨਾ ਬਣ ਜਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ