ਕੱਛ ਤਲੇ ਕੁਰਾਨ, ਨਜ਼ਰ ਬਲਦ ਤੇ

- (ਬਾਹਰੋਂ ਬੜਾ ਚੰਗਾ, ਪਰ ਵਿੱਚੋਂ ਖੋਟਾ)

ਮੀਆਂ ਜੀ ! ਅੱਜ ਕੱਲ ਕੀ ਈਮਾਨ ਰਹਿ ਗਿਆ ਹੈ, ਲੋਕਾਂ ਦਾ । ਹਰ ਕੋਈ ਆਪਣੇ ਲਾਭ ਨੂੰ ਹੀ ਸੋਚਦਾ ਹੈ, ਬਾਹਰੋਂ ਭਾਵੇਂ ਕਿੰਨਾ ਵੀ ਧਰਮੀ ਬਣੇ । 'ਕਛ ਤਲੇ ਕੁਰਾਨ, ਨਜ਼ਰ ਬਲਦ ਤੇ ਵਾਲਾ ਲੇਖਾ ਹੋਇਆ ਪਿਆ ਹੈ ਹੁਣ ਤਾਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ