ਕੱਛੇ ਸੋਟਾ, ਨਾਉਂ ਗ਼ਰੀਬ ਦਾਸ

- (ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ)

ਪ੍ਰੇਮ ਚੰਦ ਬੜਾ ਪਾਖੰਡੀ ਹੈ। ਉਸ ਦੇ ਬਾਹਰਲੇ ਭੋਲੇਪਨ ਤੇ ਨਾ ਜਾਣਾ। ਉਸਦਾ ਹਾਲ ਤਾਂ ‘ਕੱਛੇ ਸੋਟਾ, ਨਾਉਂ ਗ਼ਰੀਬ ਦਾਸ' ਵਾਲਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ