ਕੱਚੀ ਤੰਦ ਦਾ ਧਾਗਾ । ਨਾ ਟੁਟਦਿਆਂ ਚਿਰ ਲੱਗੇ, ਨਾ ਗੰਢਦਿਆਂ

- (ਮਾੜੇ ਪੁਰਸ਼ ਦਾ ਕਦੀ ਭਰੋਸਾ ਨਹੀਂ ਹੁੰਦਾ, ਉਹ ਜਲਦੀ ਹੀ ਫਿਰ ਜਾਂਦਾ ਹੈ)

ਲੰਪਟ ਆਦਮੀ ਦਾ ਈਮਾਨ ਕੀ ਹੁੰਦਾ ਹੈ ? 'ਕੱਚੀ ਤੰਦ ਦਾ ਧਾਗਾ, ਜਿਸਨੂੰ ਨਾ ਟੁਟਦਿਆਂ ਚਿਰ ਲਗਦਾ ਹੈ, ਨਾ ਗੰਢਦਿਆਂ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ