ਕਦ ਬਾਬਾ ਮਰੇ ਤੇ ਕਦ ਬੈਲ ਵੰਡੀਏ

- (ਬਹੁਤ ਦੂਰ ਦੀ ਆਸ ਨਹੀਂ ਕਰਨੀ ਚਾਹੀਦੀ)

ਮੈਂ ਕਿੰਨਾ ਕੁ ਚਿਰ ਉਡੀਕਦਾ ਰਹਾਂ ਤੁਹਾਡਾ ਰੁਪਿਆ ਬਾਹਰੋਂ ਆਉਣ ਨੂੰ। ‘ਕਦ ਬਾਬਾ ਮਰੇ ਤੇ ਕਦ ਬੈਲ ਵੰਡੀਏ' ਮੈਂ ਤਾਂ ਹੁਣ ਨਕਦੋ ਨਕਦ ਲੈਣਾ ਏਂ । ਮਨਜ਼ੂਰ ਹੈ-ਤਾਂ ਗੱਲ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ