ਕੱਢ ਕਮਾਦੋਂ ਮਾਰੀਊ, ਗਈਊ ਗੋਹੇ ਗਿਲ

- (ਵੈਰੀ ਆਪਣੇ ਵੈਰੀ ਦਾ ਇੰਝ ਨੁਕਸਾਨ ਕਰੇ ਕਿ ਅੱਗੇ ਨੂੰ ਨੁਕਸਾਨ ਹੁੰਦਾ ਹੀ ਜਾਵੇ)

ਉਸ ਸਾਡੇ ਨਾਲ ਬੇਈਮਾਨੀ ਕੀਤੀ । ਅਸਾਂ ਵੀ ਉਸ ਨਾਲ ਅਜੇਹਾ 'ਕੱਢ ਕਮਾਦੋਂ ਮਾਰੀਊ ਗਈਊ ਗੋਹੇ ਗਿਲ" ਵਾਲਾ ਹਿਸਾਬ ਕੀਤਾ ਹੈ, ਕਿ ਉਸਦਾ ਧੁੱਖਣ ਵੀ ਸਦਾ ਧੁੱਖਦਾ ਹੀ ਰਹੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ