ਕਦੇ ਡੋਬਾ, ਕਦੇ ਸੋਕਾ

- (ਕਦੇ ਖਾਣ ਪੀਣ ਨੂੰ ਚੰਗਾ ਚੋਖਾ ਮਿਲੇ ਤੇ ਕਦੇ ਕੁਝ ਵੀ ਨਾ)

ਰੱਬ ਦੀਆਂ ਬੇ-ਪਰਵਾਹੀਆਂ ਨੇ । ‘ਕਦੀ ਡੁੱਬਾ, ਕਦੀ ਸੋਕਾ ।' ਕਦੀ ਉੱਪਰ, ਕਦੀ ਹੇਠਾਂ। ਕੋਈ ਕੀ ਕਰੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ