ਕਦੀ ਅੱਗ ਕਦੀ ਪਾਣੀ

- (ਜਿਸਦਾ ਸੁਭਾ ਕਦੀ ਨਰਮ ਕਦੀ ਗਰਮ ਹੋ ਜਾਵੇ, ਜਾਂ ਜਿਹੜਾ ਇੱਕ ਗੱਲ ਤੇ ਕਾਇਮ ਨਾ ਰਹੇ)

ਛੱਡੋ ਜੀ, ਮੇਲਾ ਰਾਮ ਦੀ ਗੱਲ ਦਾ ਕੀ ਇਤਬਾਰ ਹੈ ? ਉਹ ਤਾਂ 'ਕਦੀ ਤੋਲਾ ਕਦੀ ਮਾਸਾ' ਵਾਲਾ ਸੁਭਾ ਰੱਖਦਾ ਹੈ। ਉਸ ਨਾਲ ਕੀ ਵਣਜ ਕਰਨਾ ਹੋਇਆ ?

ਸ਼ੇਅਰ ਕਰੋ

📝 ਸੋਧ ਲਈ ਭੇਜੋ