ਕਦੀ ਦਾਦੇ ਦੀਆਂ, ਕਦੀ ਪੋਤੇ ਦੀਆਂ

- (ਕਿਸੇ ਸਮੇਂ ਹੋ ਚੁਕੀ ਵਧੀਕੀ ਦਾ ਬਦਲਾ ਲੈਣਾ)

ਸ਼ਾਹ ਜੀ ! ਮੈਂ ਡਾਢ ਕੀਤਾ, ਤਾਂ ਕਿਉਂ ਚੀਕਦੇ ਹੋ ? ਤੁਸੀਂ ਵਿਆਜ ਲੈਣ ਵੇਲੇ ਕੀ ਕਸਰ ਛੱਡੀ ਸੀ ? 'ਕਦੀ ਦਾਦੇ ਦੀਆਂ, ਕਦੀ ਪੋਤੇ ਦੀਆਂ।' 

ਸ਼ੇਅਰ ਕਰੋ

📝 ਸੋਧ ਲਈ ਭੇਜੋ