ਕਦੀ ਮੁਰਦਿਆਂ ਵੀ ਖੀਰ ਖਾਧੀ ਹੈ

- (ਕਿਸੇ ਮਾੜੇ ਜਾਂ ਕਮਜ਼ੋਰ ਬੰਦੇ ਪਾਸੋਂ ਕਿਸੇ ਕਰੜੇ ਕੰਮ ਦੀ ਆਸ ਰਖਣੀ)

ਦੀਨਾ ਨਾਥ ਪਾਸੋਂ ਜੇ ਤੂੰ ਇਹ ਕੰਮ ਛੁੜਾ ਕੇ ਹੋਰ ਕੰਮ ਤੇ ਵੀ ਲਾ ਲਿਆ, ਤਦ ਉਹ ਕੀ ਪੂਰੀਆਂ ਪਾਵੇਗਾ ? ਤੂੰ ਇਹ ਤਾਂ ਸੋਚ ਬਈ 'ਕਦੀ ਮੁਰਦਿਆਂ ਵੀ ਖੀਰ ਖਾਧੀ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ