ਕਦੀ ਥੁੱਕਾਂ ਨਾਲ ਵੀ ਵੜੇ ਪੱਕੇ ਨੇ

- (ਗੱਪਾਂ ਮਾਰਨ ਨਾਲ ਕੁਝ ਨਹੀਂ ਬਣਦਾ)

ਮੈਂ ਵੀ ਜਿੰਨੇ ਜੋਗਾ ਹਾਂ, ਆਪਣੇ ਵੱਲੋਂ ਤੁਹਾਡੀ ਇੱਛਾ ਪੂਰੀ ਕਰਨ ਵਿੱਚ ਅੱਡੀ ਚੋਟੀ ਦਾ ਜ਼ੋਰ ਲਾਈ ਜਾ ਰਿਹਾ ਹਾਂ । ਪਰ ਇਹ ਗੱਲ ਦਸੋ, 'ਕਦੀ ਥੁੱਕਾਂ ਨਾਲ ਵੀ ਵੜੇ ਪਕਦੇ ਹੁੰਦੇ ਨੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ