ਕਾਗਦ ਦੇ ਘੋੜੇ ਕਦ ਤੀਕ ਦੌੜਨਗੇ

- (ਫੋਕੀਆਂ ਗੱਲਾਂ ਨਾਲ ਕੰਮ ਰਾਸ ਨਹੀਂ ਹੋਣਾ)

ਜੀ ਕਾਗਦ ਦੇ ਘੋੜੇ ਕਦ ਤੀਕ ਦੌੜਨਗੇ ? ਤੁਹਾਡੀਆਂ ਹਵਾਈ ਵਿਉਂਤਾਂ ਕਦੀ ਸਿਰੇ ਚੜ੍ਹਦੀਆਂ ਨਹੀਂ ਦਿਸਦੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ