ਕਾਗਜ਼ ਦੀ ਬੇੜੀ, ਅੱਗ ਮਲਾਹ

- (ਨਾਜ਼ੁਕ ਚੀਜ਼ ਦਾ ਕਿਸੇ ਮੂਰਖ ਪਾਸੋਂ ਵਿਗੜ ਜਾਣਾ)

ਤੁਸੀਂ ਵੀ ਕਾਗਤਾਂ ਦੀ ਬੇੜੀ ਦਾ ਮਲਾਹ ਅੱਗ ਚੁਕ ਬਣਾਇਆ । ਏਨੀ ਨਾਜ਼ੁਕ ਕੁੜੀ ਏਸ ਮੁਸ਼ਟੰਡੇ ਦੇ ਹਵਾਲੇ ਕਰ ਦਿੱਤੀ। ਦੁੱਖ ਤਾਂ ਉਸ ਨੂੰ ਮਿਲਣਾ ਹੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ