ਕਹੇ ਤੇ ਘੁਮਿਆਰੀ ਗਧੀ ਉਤੇ ਨਹੀਂ ਚੜ੍ਹਦੀ

- (ਜਦੋਂ ਆਪਣੀ ਮਰਜ਼ੀ ਨਾਲ ਤਾਂ ਕੋਈ ਨਿੱਤ ਓਹੀ ਕੰਮ ਕਰੇ, ਪਰ ਆਖਣ ਉੱਤੇ ਭਾਰਾ ਪੈ ਜਾਵੇ)

ਮਾਸੀ ਜੀ ! ਭਾਵੇਂ ਜੋ ਜੀ ਆਵੇ ਕਰ ਲਵੋ, ਸ਼ੀਲਾ ਨੇ ਤਾਂ ਤੁਸਾਡੀ ਇੱਕ ਨਹੀਂ ਜੇ ਮੰਨਣੀ। 'ਘੁਮਿਆਰੀ ਕਿਸੇ ਦੇ ਕਹੇ ਤੇ ਗਧੀ ਉੱਤੇ ਨਹੀਂ ਚੜ੍ਹਦੀ' ਵਾਲੀ ਗੱਲ ਹੈ ਉਸ ਦੀ ਤਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ