ਕਹੀਂ ਕੀ ਈਟ, ਕਹੀਂ ਕਾ ਰੋੜਾ, ਭਾਨਮਤੀ ਨੇ ਕੁੰਬਾ ਜੋੜਾ

- (ਅੱਡੋ ਅੱਡ ਚੀਜ਼ਾਂ ਨੂੰ ਇਕੱਠਿਆਂ ਕਰਕੇ ਜਦ ਇਕ ਬੇ-ਡੌਲ ਜਿਹੀ ਚੀਜ਼ ਬਣਾਈ ਜਾਵੇ)

ਪਿਛਲੇ ਹਫ਼ਤੇ ਜਿਹੜਾ ਕੀਰਤਨੀ ਜੱਥਾ ਆਇਆ ਸੀ, ਅਜਿਹਾ ਬੇਮੇਲ ਸੀ ਕਿ ਨਾ ਸੁਰ ਰਲਦੀ ਸੀ ਤੇ ਨਾ ਰਾਗ । ਵਾਜੇ ਦਾ ਅਲਾਪ ਕੁਝ, ਤਬਲੇ ਦਾ ਕੁਝ। 'ਕਹੀਂ ਕੀ ਈਟ ਕਹੀਂ ਕਾ ਰੋੜਾ, ਭਾਨਮਤੀ ਨੇ ਕੁੰਬਾ ਜੋੜਾ' ਵਾਲੀ ਗੱਲ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ