ਕਹੁ ਕੁਹਾੜਾ ਟੁੱਕੀਏ, ਟੁੱਕੀ ਗਈ ਚੀੜ । ਛੱਜ ਹਜ਼ਾਰਾ ਹਿੱਲਿਆ, ਹਿਲ ਗਈ ਕਸ਼ਮੀਰ

- (ਕਿਸੇ ਮਾਮੂਲੀ ਗੱਲ ਨਾਲ ਬੜਾ ਰੌਲਾ ਪੈ ਜਾਣਾ)

ਸਰਦਾਰ ਜੀ, ਝਗੜੇ ਵਾਲੀ ਗੱਲ ਤਾਂ ਕੁਝ ਨਹੀਂ ਸੀ, ਐਵੇਂ ਹੀ ਰੌਲਾ ਸਾਰੇ ਪੈ ਗਿਆ। ਅਖੇ 'ਕਹੁ ਕੁਹਾੜਾ ਟੁੱਕੀਏ, ਟੁੱਕੀ ਗਈ ਚੀੜ। ਛੱਜ ਹਜ਼ਾਰਾ ਹਿੱਲਿਆ, ਹਿਲ ਗਈ ਕਸ਼ਮੀਰ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ