ਕਜਲ ਦੀ ਕੋਠੀ, ਸਦਾ ਖੋਟੀ

- (ਭੈੜੀ ਸੰਗਤ ਦਾ ਸਦਾ ਭੈੜਾ ਫਲ ਹੁੰਦਾ ਹੈ)

ਨੀ ਗੁਲਜ਼ਾਰੋ ! ਤੈਨੂੰ ਕਿਤਨੀ ਵਾਰੀ ਆਖਿਆ ਹੈ ਕਿ ਮਾੜੀ ਸੰਗਤ ਤੋਂ ਦੂਰ ਰਿਹਾ ਕਰ। ਕਜਲ ਦੀ ਕੋਠੀ, ਸਦਾ ਹੀ ਖੋਟੀ। ਕੀ ਤੈਨੂੰ ਤਦ ਹੀ ਹੋਸ਼ ਆਵੇਗੀ, ਜਦ ਕੋਈ ਚੰਨ ਚਾੜ੍ਹ ਵਿਖਾਏਂਗੀ?

ਸ਼ੇਅਰ ਕਰੋ

📝 ਸੋਧ ਲਈ ਭੇਜੋ