ਕੱਖ ਦੇ ਓਹਲੇ ਲੱਖ

- (ਜਦੋਂ ਥੋੜਾ ਭੇਦ ਪਤਾ ਲੱਗ ਜਾਣ ਨਾਲ ਕਿਸੇ ਕੰਮ ਵਿਚ ਬੜਾ ਲਾਭ ਪੁੱਜੇ)

ਰੱਬ ਦੀਆਂ ਬੇਪਰਵਾਹੀਆਂ ਅਨੇਕ ਵਾਰ ਪ੍ਰਤੱਖ ਹੋ ਚੁਕੀਆਂ ਸਨ, ਪਰ ਉਸ ਦੀ ਵਡਿਆਈ ਉਤੇ ਭਰੋਸਾ ਥੋੜਾ ਚਿਰ ਹੀ ਰਹਿੰਦਾ ਸੀ। ਅਨੇਕ ਵਾਰ ਉਸ ਨੇ, 'ਕੱਖ ਦੇ ਓਹਲੇ ਲੱਖ ਪਿਆ ਵਿਖਾਇਆ, ਪਰ ਇਹ ਸਿਦਕ-ਹਨ, ਅਣ-ਭਿੱਜ ਇਹੋ ਸਮਝਦਾ ਰਿਹਾ ਕਿ ਜੋ ਕੁਝ ਹੈ, ਮਨੁੱਖ ਹੀ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ