ਕੱਖ ਨਾਲ ਭੀ ਰੱਖ

- (ਮਾੜੇ ਤੋਂ ਮਾੜੇ ਨਾਲ ਵੀ ਬਣਾਈ ਰੱਖ)

ਜੀਤ ਸਿੰਘ ਦਾ ਹਰ ਇਕ ਨਾਲ ਚੰਗਾ ਸਲੂਕ ਹੈ । ਉਹ ਜਾਣਦਾ ਹੈ, ਕਿ ਦੁਨੀਆਂਦਾਰੀ ਵਿੱਚ ਨਿੱਕੀ ਤੋਂ ਨਿੱਕੀ ਚੀਜ਼ ਦੀ ਵੀ ਕਦੇ ਲੋੜ ਪੈ ਜਾਂਦੀ ਹੈ। ਇਸ ਲਈ ਉਹ 'ਕੱਖ ਨਾਲ ਵੀ ਰੱਖ' ਵਾਲੇ ਅਸੂਲ ਤੇ ਚਲਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ