ਕੱਖ ਤੋਂ ਲੱਖ

- (ਥੋੜੀ ਮਿਹਨਤ ਨਾਲ ਜਾਂ ਥੋੜੇ ਧੰਨ ਨਾਲ ਜਦੋਂ ਪ੍ਰਾਪਤੀ ਬਹੁਤ ਹੋ ਜਾਵੇ)

ਮਿਹਨਤ ਦਾ ਫਲ ਮਿੱਠਾ ਹੁੰਦਾ ਹੈ । ਜੇ ਰੱਬ ਬਰਕਤ ਪਾਵੇ ਤਾਂ ਕੱਖ ਤੋਂ ਲੱਖ ਹੋ ਜਾਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ