ਕੱਖਾਂ ਭਾਅ, ਗ਼ੁਲਾਮਾਂ ਦੋਸਤੀ

- (ਕੱਖਾਂ ਦੀ ਅੱਗ ਕਿਸੇ ਕੰਮ ਦੀ ਨਹੀਂ ਹੁੰਦੀ, ਤਿਵੇਂ ਹੀ ਗ਼ੁਲਾਮਾਂ ਦੀ ਦੋਸਤੀ ਕਿਸੇ ਕੰਮ ਦੀ ਨਹੀਂ ਹੁੰਦੀ)

ਮਹਾਰਾਣੀ-ਮਹਾਰਾਜ ! 'ਕੱਖਾਂ ਭਾਅ, ਗੁਲਾਮਾਂ ਦੋਸਤੀ । ਗ਼ੁਲਾਮਾਂ ਦੀ ਯਾਰੀ ਦਾ ਮੂਲ ਕੁਝ ਨਹੀਂ ਹੁੰਦਾ । ਜਿਧਰ ਤਾਕਤ ਵੇਖੀ, ਓਧਰ ਦੇ ਹੀ ਜੀ-ਹਜ਼ੂਰੀਏ ਬਣ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ