ਕੱਖਾਂ ਦੱਬੀ ਅੱਗ ਜਿਉਂ, ਉਹ ਰਹੇ ਨਾ ਰੱਖੀ

- (ਸ਼ਰਾਰਤ ਜ਼ਰੂਰ ਆਪਣਾ ਫਲ ਦੇ ਕੇ ਰਹਿੰਦੀ ਹੈ)

ਰਾਤ ਸੁਖਾਲਾ ਕਿਉਂ ਸਵੈ,
ਤਿਣ ਅੰਦਰ ਅੱਖੀ।
ਕੱਖਾਂ ਦੱਬੀ ਅੱਗ ਜਿਉਂ,
ਉਹ ਰਹੇ ਨਾ ਰੱਖੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ