ਕੱਖਾਂ ਦੇ ਲੱਖ

- (ਥੋੜੀ ਮਿਹਨਤ ਜਾਂ ਧਨ ਨਾਲ ਬਹੁਤੀ ਪ੍ਰਾਪਤੀ ਹੋ ਜਾਣੀ)

ਮਿਹਨਤ ਉਸ ਨੇ ਸਾਡੇ ਨਾਲੋਂ ਕੋਈ ਜ਼ਿਆਦਾ ਤਾਂ ਨਹੀਂ ਕੀਤੀ, ਪਰ 'ਕੱਖਾਂ ਦੇ ਲੱਖ' ਵਾਲਾ ਲੇਖਾ ਹੋ ਗਿਆ, ਉਸ ਨਾਲ। ਦਿਨਾਂ ਚੰਗਿਆਂ ਦੀ ਗੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ