ਕੱਖਾਂ ਦੀ ਝੁੱਗੀ, ਦੰਦ ਖੰਡ ਦਾ ਪਰਨਾਲਾ

- (ਬਾਹਰਲੀ ਟੀਪ ਟਾਪ ਤਾਂ ਬੜੀ ਹੋਵੇ ਪਰ ਵਿਚੋਂ ਕੁਝ ਨਾ ਹੋਵੇ)

ਓਪਰੀ ਫੂੰ ਫਾਂ ਹੀ ਹੈ, ਉਂਜ ਵਿੱਚੋਂ ਭਾਈ ਹੋਰਾਂ ਦਾ ਦਿਵਾਲਾ ਨਿਕਲਣ ਵਾਲਾ ਹੈ । ਅਖੇ 'ਕੱਖਾਂ ਦੀ ਕੁੱਲੀ, ਦੰਦ ਖੰਡ ਦਾ ਪਰਨਾਲਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ