ਕੱਖੋਂ ਹੌਲੇ, ਪਾਣੀਓਂ ਪਤਲੇ

- (ਲੋਕਾਂ ਦੀਆਂ ਅੱਖਾਂ ਵਿੱਚ ਹੌਲਾ ਜਾਂ ਬੇਇਜ਼ਤ ਹੋਣਾ)

ਪ੍ਰੇਮੀ- ਪੁੱਤਰਾ ! ਜ਼ਿੱਦੋਂ ਹਟ ਜਾ । ਅਸੀਂ ਤੇਰਾ ਕੀ ਵਗਾੜਿਆ, ਜੋ ਤੂੰ ਸਾਨੂੰ ਜੀਉਂਦਿਆਂ ਈ ਮਾਰਨ ਲਗਿਐਂ। ਥੋੜੀ ਮਿੱਟੀ ਬਾਲੀ ਅੱਗੇ ਸਾਡੀ। ਕੱਖੋਂ ਹੌਲੇ, ਪਾਣੀਉਂ ਪਤਲੇ ਕਰ ਛੱਡਿਆ ਈ !

ਸ਼ੇਅਰ ਕਰੋ

📝 ਸੋਧ ਲਈ ਭੇਜੋ