ਕੱਲ੍ਹ ਦੀ ਫਕੀਰੀ, ਦੁਪਹਿਰੇ ਧੂਣੀ

- (ਬੇਠੁਕਵੀਂ ਗੱਲ ਕਰਨੀ ਜਾਂ ਜਦੋਂ ਮਾਮੂਲੀ ਹਸਤੀ ਦਾ ਬੰਦਾ ਵੱਡੀਆਂ ਟਾਹਰਾਂ ਮਾਰੇ)

ਸੁਰੈਣ ਸਿੰਘ- ਉਏ ਬਸ ਵੀ ਕਰ, ਐਡੀਆਂ ਸ਼ੇਖੀਆਂ ਨਾ ਮਾਰ, 'ਕੱਲ੍ਹ ਦੀ ਫਕੀਰੀ ਦੁਪਹਿਰੇ ਧੂਣੀ' ਵਾਲਾ ਤੇਰਾ ਲੇਖਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ