ਕੱਲ੍ਹ ਨਾਮ ਕਾਲ ਦਾ

- (ਕਿਸੇ ਕੰਮ ਵਿੱਚ ਢਿੱਲ ਨਾ ਕਰੋ, ਪਤਾ ਨਹੀਂ ਕੱਲ੍ਹ ਕੀ ਹੋ ਜਾਵੇ)

ਕੱਲ੍ਹ ਤੇ ਪਰਸੋਂ ਦੇ ਇਕਰਾਰ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਕੱਲ੍ਹ ਨਾਮ ਕਾਲ ਦਾ ਹੈ। ਜੋ ਸੁਆਦ ਪਹਿਲੇ ਤੇ ਅਚਨਚੇਤ ਮਿਲਾ੫ ਵਿੱਚ ਹੈ ਉਹ ਮਿਥੇ ਹੋਇ ਦੂਜੇ ਵਿੱਚ ਕਿੱਥੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ