ਕਮਾਦ ਚੁੱਲ੍ਹੇ, ਕਪਾਹ ਮਲ੍ਹੇ

- (ਕਮਾਦ ਨੀਵੀਂ ਜ਼ਮੀਨ ਵਿੱਚ ਤੇ ਕਪਾਹ ਉੱਚੀ ਵਿੱਚ ਚੰਗੀ ਹੁੰਦੀ ਹੈ)

ਇੱਥੇ ਕਮਾਦ ਕੀ ਹੋਣਾ ਸੀ, ਇਹ ਤੇ ਇੰਨੀ ਉੱਚੀ ਥਾਂ ਹੈ । ਤੂੰ ਸੁਣਿਆ ਨਹੀਂ 'ਕਮਾਦ ਚੁਲ੍ਹੇ, ਕਪਾਹ ਮਲ੍ਹੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ