ਕਮਾਦ ਵਿੱਚੋਂ ਹੀ ਕਾਂਗਿਆਰੀਆਂ ਨਿਕਲਦੀਆਂ ਨੇ

- (ਕਾਂਗਿਆਰੀਆਂ-ਮਾੜਾ ਗੰਨਾ। ਜਦੋਂ ਕਿਸੇ ਚੰਗੇ ਘਰਾਣੇ ਵਿਚੋਂ ਕੋਈ ਭੈੜਾ ਮਨੁੱਖ ਪੈਦਾ ਹੋ ਜਾਵੇ)

ਰਾਣੀ ਜੀ ! ਕਿਸੇ ਉੱਤਮ ਟੱਬਰ ਵਿੱਚੋਂ ਸਨ। ਉਨਾਂ ਦੇ ਇਹੋ ਜਹੇ ਮੂਰਖ ਦੇ ਜੰਮਣ ਦੀ ਆਸ ਘੱਟ ਸੀ, ਪਰ ਕਮਾਦ ਵਿੱਚੋਂ ਹੀ ਕਾਂਗਿਆਰੀਆਂ ਨਿਕਲਦੀਆਂ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ