ਕੰਮ ਦਾ ਨਾ ਕਾਜ ਦਾ, ਵੈਰੀ ਅਨਾਜ ਦਾ

- (ਹੋਵੇ ਨਖੱਟੂ ਪਰ ਪੇਟ ਭਰ ਕੇ ਖਾਵੇ)

ਰਾਮਾ ਤਾਂ ਬਸ ਨਾ ਕੰਮ ਦਾ ਹੈ ਨਾ ਕਾਜ ਦਾ ਤੇ ਵੈਰੀ ਹੈ ਅਨਾਜ ਦਾ। ਦੋਵੇਂ ਵੇਲੇ ਪ੍ਰਸ਼ਾਦੇ ਚੰਗੇ ਚੋਖੇ ਮਿਲਣੇ ਚਾਹੀਦੇ ਹਨ ; ਕੰਮ ਨੂੰ ਕਹੋ, ਤਾਂ ਓਹੋ ਵੇਲਾ ਤੇ ਓਹੋ ਘੜੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ