ਕੰਮ ਖ਼ਰਚ ਤੇ ਬਾਲਾ ਨਸ਼ੀਨ

- (ਅਜੇਹੀ ਰਹਿਣੀ ਰਹੇ ਕਿ ਖ਼ਰਚ ਘੱਟ ਹੋਵੇ ਤੇ ਆਰਾਮ ਬਾਹਲਾ)

ਅਜਾਇਬ ਸਿੰਘ ਬੜਾ ਸੁਘੜ ਹੈ 'ਕੰਮ ਖ਼ਰਚ ਤੇ ਬਾਲਾ ਨਸ਼ੀਨ ।' ਸੰਕੋਚ ਵੀ ਕਰਦਾ ਹੈ, ਤੇ ਰਹਿੰਦਾ ਵੀ ਇੱਜ਼ਤ ਨਾਲ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ