ਕੰਮ ਨਾ ਕਾਰ, ਕਰਮਾਂ ਦੀ ਮਾਰ

- (ਵਿਹਲੜਾਂ ਦੀ ਕਿਸਮਤ ਹੀ ਮਾੜੀ ਹੈ)

ਤੇਰੀ ਗ਼ਰੀਬੀ ਦਾ ਵੱਡਾ ਕਾਰਨ ਤੇਰਾ ਵਿਹਲੜਪੁਣਾ ਹੈ। ਕੰਮ ਨਾ ਕਾਰ ਤੇ ਕਰਮਾਂ ਦੀ ਮਾਰ । ਇਹ ਤਾਂ ਹੋਣਾ ਹੀ ਹੋਇਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ