ਕੰਮ ਪਿਆਰਾ ਹੈ, ਚੰਮ ਪਿਆਰਾ ਨਹੀਂ

- (ਹਰ ਕਿਸੇ ਨੂੰ ਕੰਮ ਦੀ ਹੀ ਕਦਰ ਹੈ, ਸ਼ਕਲ ਦੀ ਨਹੀਂ)

ਉਹਦੇ ਦੂਜੇ ਸਾਥੀ ਉਹਦੇ ਨਾਲ ਕੰਮ ਕਰਦੇ ਅੱਕ ਜਾਂਦੇ ਸਨ ਤੇ ਕਹਿੰਦੇ ਸਨ, "ਇਹ ਸਾਡੇ ਭਾ ਦੀ ਜ਼ਹਿਮਤ ਕਿੱਥੋਂ ਆ ਗਈ ਹੈ। ਹਰ ਕਿਸੇ ਨੂੰ ਕੰਮ ਪਿਆਰਾ ਲਗਦਾ ਹੈ, ਚੰਮ ਪਿਆਰਾ ਨਹੀਂ ਹੁੰਦਾ ।”

ਸ਼ੇਅਰ ਕਰੋ

📝 ਸੋਧ ਲਈ ਭੇਜੋ