ਕੰਮ ਵਿੱਚ ਘੜੰਮ

- (ਹੁੰਦੇ ਪਏ ਕੰਮ ਵਿਚ ਕੋਈ ਵਿਘਨ ਪਾ ਕੇ ਉਸਨੂੰ ਵਿਗਾੜ ਦੇਣਾ)

ਖਿਝਕੇ ਗੋਪਾਲ ਸਿੰਘ ਬੋਲਿਆ, "ਇਕ ਤੇ ਕਰੀਮਾ, ਤੂੰ ਵਕਤ ਬੜਾ ਜ਼ਾਇਆ ਕਰ ਦੇਨਾ ਏਂ । ਤੈਨੂੰ ਕਿੰਨੀ ਵੇਰ ਸਮਝਾਇਆ ਏ, ਪਈ ਕੰਮ ਵਿਚ ਘੜੰਮ ਨਾ ਪਾਇਆ ਕਰ। ਜੇ ਅਸਾਂ ਛੇਤੀ ਛੇਤੀ ਕੋਈ ਹੀਲਾ ਨਾ ਕੀਤਾ ਤਾਂ ਸਭ ਕੁਝ ਹੱਥੋਂ ਨਿਕਲ ਜਾਵੇਗਾ।"

ਸ਼ੇਅਰ ਕਰੋ

📝 ਸੋਧ ਲਈ ਭੇਜੋ