ਕਣਕ ਡਿੱਗੇ ਕਮਬਖ਼ਤ ਦੀ, ਝੋਨਾ ਡਿੱਗੇ ਬਖ਼ਤਾਵਰ ਦਾ

- (ਕਣਕ ਡਿੱਗੇ ਤਾਂ ਨੁਕਸਾਨ ਹੁੰਦਾ ਹੈ। ਪਰ ਝੋਨਾ ਡਿੱਗਣ ਨਾਲ ਲਾਭ ਹੁੰਦਾ ਹੈ)

ਕਿਸਮਤ ਦੀ ਗੱਲ ਹੈ। ਦੋਹਾਂ ਇੱਕੋ ਦਿਨ ਇਕ ਕੰਮ ਆਰੰਭ ਕੀਤਾ । ਪਰ ਉਹ ਖੱਟ ਗਿਆ ਤੇ ਮੈਂ ਕੰਗਾਲ ਹੋ ਉੱਠਿਆ। 'ਕਣਕ ਡਿੱਗੇ ਕਮਬਖ਼ਤ ਦੀ, ਝੋਨਾ ਡਿੱਗੇ ਬਖ਼ਤਾਵਰ ਦਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ