ਕਣਕ ਫਿੱਟੇ ਤੇ ਗੰਢੇਲ, ਆਦਮੀ ਫਿੱਟੇ ਤਾਂ ਜਾਂਝੀ

- (ਗੰਢੇਲ-ਕਣਕ ਵਰਗਾ ਹੀ ਇਕ ਪੱਠਾ ਹੁੰਦਾ ਹੈ, ਜੋ ਪਸ਼ੂਆਂ ਦੇ ਕੰਮ ਆਉਂਦਾ ਹੈ)

ਪਈ ਬੰਦੇ ਦੀ ਗੱਲ ਨਾ ਕਰੋ। ਆਕੜ ਬਹੇ, ਤਾਂ ਰੱਬ ਹੀ ਰਾਖਾ ਹੈ। ਕਣਕ ਫਿੱਟੇ ਤੇ ਗੰਢੇਲ, ਆਦਮੀ ਫਿੱਟੇ ਤਾਂ ਜਾਂਝੀ ।' ਬਸ ਜ਼ਿਮੀ ਤੇ ਪੈਰ ਨਹੀਂ ਰੱਖਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ